Jump to content

ਇਨਕਿਊਬੇਟਰ: ਮੁੱਢਲਾ ਸਫ਼ਾ

From Wikimedia Incubator
This page is a translated version of the page Incubator:Main Page and the translation is 100% complete.
You can read this page in other languages. The language menu is here.
ਵਿਕੀਮੀਡੀਆ ਸੰਸਥਾ
ਵਿਕੀਮੀਡੀਆ ਸੰਸਥਾ

ਵਿਕੀਮੀਡੀਆ ਇਨਕਿਊਬੇਟਰ ਤੇ ਜੀ ਆਇਆਂ ਨੂੰ!

ਇਹ ਉਹ ਵਿਕੀਮੀਡੀਆ ਇਨਕਿਉਬੇਟਰ ਹੈ, ਜਿੱਥੇ ਵਿਕੀਪੀਡੀਆ, ਵਿਕੀਕਿਤਾਬਾਂ, ਵਿਕੀਖ਼ਬਰਾਂ, ਵਿਕੀਕਥਨ, ਵਿਕਸ਼ਨਰੀ ਅਤੇ ਵਿਕੀਸਫ਼ਰ ਦੇ ਨਵੇਂ ਭਾਸ਼ਾਈ ਸੰਸਕਰਣਾਂ ਵਿਚ ਸੰਭਾਵਿਤ ਵਿਕੀਮੀਡੀਆ ਪ੍ਰੋਜੈਕਟ ਵਿਕੀ ਨੂੰ ਵਿਕੀਮੀਡੀਆ ਸੰਸਥਾ ਦੁਆਰਾ ਮੇਜ਼ਬਾਨੀ ਕੀਤੇ ਜਾਣ ਦਾ ਪ੍ਰਬੰਧ, ਲਿਖਤ, ਪਰਖ ਅਤੇ ਸਾਬਤ ਕੀਤਾ ਜਾ ਸਕੇ।

ਹਾਲਾਂਕਿ ਵਿਕੀਮੀਡੀਆ ਇਨਕਿਊਬੇਟਰ ਵਿੱਚ ਅਜ਼ਮਾਇਸ਼ੀ ਵਿਕੀਆਂ ਨੂੰ ਆਪਣੇ ਖੁਦ ਦੇ ਵਿਕੀ ਡੋਮੇਨ ਨਹੀਂ ਮਿਲਦੇ, ਪਰ ਉਹਨਾਂ ਨੂੰ ਕਿਸੇ ਵੀ ਹੋਰ ਵਿਕੀਮੀਡੀਆ ਪ੍ਰੋਜੈਕਟ ਵਿਕੀ ਵਾਂਗ ਪੜ੍ਹਿਆ ਅਤੇ ਸੰਪਾਦਿਤ ਕੀਤਾ ਜਾ ਸਕਦਾ ਹੈ।

ਵਿਕੀਵਰਸਿਟੀ ਦੇ ਨਵੇਂ ਭਾਸ਼ਾ ਸੰਸਕਰਣ Beta Wikiversity 'ਤੇ ਜਾਣੇ ਚਾਹੀਦੇ ਹਨ। ਅਤੇ ਜਿਹੜੇ ਵਿਕੀਸਰੋਤ ਦੇ ਨੇ ਉਹ ਬਹੁਭਾਸ਼ਾਈ ਵਿਕੀਸੋਰਸ ਨੂੰ ਜਾਣੇ ਚਾਹੀਦੇ ਹਨ।

ਤੁਸੀਂ ਇੱਥੇ ਇੱਕ ਬਿਲਕੁਲ ਨਵਾਂ ਪ੍ਰੋਜੈਕਟ ਸ਼ੁਰੂ ਨਹੀਂ ਕਰ ਸਕਦੇ। ਤੁਸੀਂ ਮੌਜੂਦਾ ਪ੍ਰੋਜੈਕਟ ਦਾ ਇੱਕ ਨਵਾਂ-ਭਾਸ਼ਾ ਸੰਸਕਰਣ ਹੀ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਮੈਟਾ:ਨਵੇਂ ਪ੍ਰੋਜੈਕਟਾਂ ਲਈ ਪ੍ਰਸਤਾਵ 'ਤੇ ਜਾਓ, ਜਾਂ ਤੁਸੀਂ ਇੱਕ ਟੈਸਟ ਬਣਾਉਣਾ ਚਾਹੁੰਦੇ ਹੋ ਤਾਂ ਵਿਕੀਸਪੋਰ ਨੂੰ ਵੇਖੋ।


ਇੱਥੇ ਕੁਝ ਕਾਰਜਸ਼ੀਲ ਵਿਕੀਪੀਡੀਆ ਹਨਃ

These have been approved and/or created:   These are active and might get their own site soon:

Wikipedia

Wiktionary

Wikibooks

Wikinews

Wikiquote

Wikivoyage


  These will likely stay here:
ਵਿਕੀਮੀਡੀਆ ਇਨਕਿਊਬੇਟਰ 'ਤੇ ਵਿਕੀ ਦੀ ਪੂਰੀ ਸੂਚੀ ਲਈ, ਵੇਖੋ ਇਨਕਿਊਬੇਟਰ: ਵਿਕੀਆਂ

ਨਵਾਂ ਅਜ਼ਮਾਇਸ਼ੀ ਵਿਕੀ ਕਿਵੇਂ ਸ਼ੁਰੂ ਕਰੀਏ

ਜੇਕਰ ਤੁਸੀਂ ਇੱਥੇ ਕਿਸੇ ਪ੍ਰੋਜੈਕਟ ਦਾ ਨਵਾਂ ਭਾਸ਼ਾ ਸੰਸਕਰਨ ਸ਼ੁਰੂ ਕਰਨ ਲਈ ਆਏ ਹੋ, ਤਾਂ ਤੁਸੀਂ ਇਸ ਮਦਦ:ਦਸਤੀ 'ਤੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕਿਰਪਾ ਕਰਕੇ ਸਥਾਨਕ ਨੀਤੀ ਨੀਤੀਆਂ ਤੋਂ ਜਾਣੂ ਹੋਵੋ।

ਕੁਝ ਅਹਿਮ ਨਿਯਮ:

  • ਤੁਹਾਨੂੰ ਇੱਕ ਵੈਧ ਭਾਸ਼ਾ ਦੇ ਕੋਡ ਦੀ ਲੋੜ ਹੈ। (ਜਿਸਦੀ ਵਿਆਖਿਆ ਦਸਤੀl ਵਿਚ ਕੀਤੀ ਗਈ ਹੈ।). ਜੇਕਰ ਤੁਹਾਡੇ ਕੋਲ ਨਹੀਂ ਹੈ, ਤਾਂ ਤੁਸੀਂ ਇੱਕ ਲਈ ਅਰਜ਼ੀ ਦੇ ਸਕਦੇ ਹੋ, ਜਾਂ ਗੈਰ-ਵਿਕੀਮੀਡੀਆ ਵਿਕੀ Incubator Plus 2.0 ਦੀ ਵਰਤੋਂ ਕਰ ਸਕਦੇ ਹੋ।
  • ਇੱਥੇ ਇੱਕ ਅਜ਼ਮਾਇਸ਼ੀ ਵਿਕੀ ਸ਼ੁਰੂ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਇਸਨੂੰ ਬਾਅਦ ਵਿੱਚ ਵਿਕੀਮੀਡੀਆ ਦੁਆਰਾ ਆਪਣੇ ਆਪ ਹੀ ਸਵੀਕਾਰ ਕਰ ਲਿਆ ਜਾਵੇਗਾ; ਤੁਹਾਨੂੰ ਪਹਿਲਾਂ ਭਾਸ਼ਾ ਕਮੇਟੀ ਤੋਂ ਇਸਦੀ ਮਨਜ਼ੂਰੀ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਨਵੀਆਂ ਭਾਸ਼ਾਵਾਂ ਲਈ ਬੇਨਤੀਆਂ ਵੇਖੋ।
  • ਕਿਰਪਾ ਕਰਕੇ ਅਜ਼ਮਾਇਸ਼ੀ ਭਾਸ਼ਾ ਲਈ ਨਾਮਕਰਨ ਪਰੰਪਰਾਵਾਂ ਦਾ ਸਤਿਕਾਰ ਕਰੋ, ਭਵਿੱਖ ਵਿੱਚ ਸਫ਼ਿਆਂ ਨੂੰ ਅਸਲ ਵਿਕੀ ਪ੍ਰੋਜੈਕਟ ਵਿੱਚ ਸ਼ਾਮਲ ਕਰਨ ਵਿੱਚ ਮਦਦ ਕਰਨ ਵਾਸਤੇ। ਤੁਹਾਡੇ ਸਾਰੇ ਅਜ਼ਮਾਇਸ਼ੀ ਸਫ਼ਿਆਂ (ਫਰਮੇ ਅਤੇ ਸ਼੍ਰੇਣੀਆਂ ਸਮੇਤ) ਨੂੰ ਵਿਲੱਖਣ ਤੌਰ 'ਤੇ ਅਤੇ ਲਗਾਤਾਰ (ਇੱਕ ਅਗੇਤਰ ਦੀ ਵਰਤੋਂ ਕਰਕੇ) ਨਾਮ ਦਿੱਤੇ ਜਾਣ ਦੀ ਲੋੜ ਹੈ।

ਇਨਕਿਊਬੇਟਰ ਉੱਤੇ ਇੱਕ ਅਜ਼ਮਾਇਸ਼ੀ ਵਿਕੀ ਲਈ ਕਿਵੇਂ ਯੋਗਦਾਨ ਪਾਉਣਾ ਹੈ।

ਜੇਕਰ ਤੁਹਾਨੂੰ ਕਿਸੇ ਅਜਿਹੀ ਭਾਸ਼ਾ ਦਾ ਗਿਆਨ ਹੈ ਜਿਸਦੀ ਵਰਤਮਾਨ ਵਿੱਚ ਇੱਥੇ ਇੱਕ ਟੈਸਟ ਵਿਕੀ ਹੈ, ਤਾਂ ਤੁਹਾਨੂੰ ਉਸ ਟੈਸਟ ਵਿਕੀ ਵਿੱਚ ਯੋਗਦਾਨ ਪਾਉਣ ਲਈ ਜ਼ੋਰਦਾਰ ਉਤਸ਼ਾਹਿਤ ਕੀਤਾ ਜਾਂਦਾ ਹੈ।

ਕਿਰਪਾ ਕਰਕੇ ਤੁਹਾਡੇ ਵੱਲੋਂ ਬਣਾਏ ਗਏ ਸਾਰੇ ਪੰਨਿਆਂ ਨੂੰ ਸਹੀ ਅਗੇਤਰ ਦਿਓ। ਅਗੇਤਰਾਂ ਬਾਰੇ ਹੋਰ ਜਾਣਕਾਰੀ

ਸੰਪਰਕ/ਮਦਦ:

ਵਿਕੀਮੀਡੀਆ ਫਾਊਂਡੇਸ਼ਨ ਕਈ ਹੋਰ ਪ੍ਰੋਜੈਕਟਾਂ ਬਹੁਭਾਸ਼ੀ ਅਤੇ ਮੁਫ਼ਤ ਸਮੱਗਰੀ ਦਾ ਸੰਚਾਲਨ ਕਰਦਾ ਹੈ:

Wikipedia ਵਿਕੀਪੀਡੀਆ
ਅਜ਼ਾਦ ਵਿਸ਼ਵਕੋਸ਼
Wiktionary ਵਿਕਸ਼ਨਰੀ
ਕੋਸ਼ ਅਤੇ ਥੀਸਾਰਸ
Wikisource ਵਿਕੀਸਰੋਤ
ਮੁਫ਼ਤ ਦਸਤਾਵੇਜ਼
Wikiquote ਵਿਕੀਕਥਨ
ਹਵਾਲਿਆਂ ਦਾ ਸੰਗ੍ਰਹਿ
Wikibooks ਵਿਕੀਕਿਤਾਬਾਂ
ਮੁਫਤ ਪਾਠ ਪੁਸਤਕਾਂ ਅਤੇ

ਦਸਤੀ ਪੰਨੇ

Wikinews ਵਿਕੀਖ਼ਬਰਾਂ
ਖ਼ਬਰਾਂ ਮੁਫ਼ਤ ਸਮੱਗਰੀ
Wikiversity ਵਿਕੀਵਰਸਿਟੀ
ਮੁਫਤ ਸਿਖਲਾਈ ਸਮੱਗਰੀ ਅਤੇ ਗਤੀਵਿਧੀਆਂ
Wikivoyage ਵਿਕੀਸਫ਼ਰ
ਮੁਫ਼ਤ ਆਨਲਾਇਨ

ਯਾਤਰਾ ਮਾਰਗਦਰਸ਼ਕ ਸਫ਼ੇ

Wikispecies ਵਿਕੀਪ੍ਰਜਾਤੀਆਂ
ਪ੍ਰਜਾਤੀਆਂ ਦੀ ਸੂਚੀ
Wikidata ਵਿਕੀਡਾਟਾ
ਮੁਫ਼ਤ ਗਿਆਨ ਅਧਾਰ
Wikimedia Commons ਸਾਂਝਾ ਵਿਕੀਪੀਡੀਆ
ਸਾਂਝਾ ਮੀਡੀਆ ਭੰਡਾਰ
Meta-Wiki ਮੈਟਾ-ਵਿਕੀ
ਵਿਕੀਮੀਡੀਆ ਪ੍ਰਾਜੈਕਟ ਤਾਲਮੇਲ