Jump to content

Wq/pa/ਲੋਹਾ ਕੁੱਟ

From Wikimedia Incubator
< Wq | pa
Wq > pa > ਲੋਹਾ ਕੁੱਟ
  • ਅਸੀਂ ਲੋਹਾ ਢਾਲ ਕੇ ਨਰਮ ਬਣਾ ਲੈਂਦੇ ਆਂ। ਜਿਵੇਂ ਜੀਅ ਕਰੇ ਮੋੜ ਲਈਏ। ਪਰ ਤੀਵੀਂ ਦਾ ਮਨ ਕੋਈ ਨਹੀਂ ਢਾਲ ਸਕਦਾ। ਪਤਾ ਨਹੀਂ ਇਹ ਕਿਹੜੇ ਵੇਲੇ ਕਿਹੜੇ ਪਾਸੇ ਮੁੜ ਜਾਵੇ ... ਖਬਰੇ ਕਿਸ ਲੋਹੇ ਦਾ ਬਣਿਆ ਹੁੰਦੈ ਤੀਵੀਂ ਦਾ ਮਨ।