Wq/pa/ਲਿਉ ਤਾਲਸਤਾਏ

From Wikimedia Incubator
< Wq‎ | paWq > pa > ਲਿਉ ਤਾਲਸਤਾਏ
Jump to: navigation, search

ਲਿਉ ਤਾਲਸਤਾਏ (9 ਸਤੰਬਰ 1828 – 20 ਨਵੰਬਰ 1910) ਇੱਕ ਰੂਸੀ ਲੇਖਕ ਸੀ।

ਕਥਨ[edit]

ਜੰਗ ਅਤੇ ਅਮਨ[edit]

  • The only thing that we know is that we know nothing — and that is the highest flight of human wisdom.
    • ਸਾਨੂੰ ਸਿਰਫ਼ ਇੱਕ ਹੀ ਚੀਜ਼ ਪਤਾ ਹੈ ਕਿ ਸਾਨੂੰ ਕੁਝ ਨਹੀਂ ਪਤਾ ਅਤੇ ਇਹ ਮਨੁੱਖੀ ਸੋਝ ਦੀ ਸਭ ਤੋਂ ਵੱਡੀ ਉਡਾਰੀ ਹੈ।