Wq/pa/ਰੂਸੋ

From Wikimedia Incubator
< Wq‎ | pa
Wq > pa > ਰੂਸੋ
ਰੂਸੋ ਦਾ ਚਿੱਤਰ



ਜ਼ਾਨ-ਜ਼ਾਕ ਰੂਸੋ (ਫਰਾਂਸੀਸੀ: [ʒɑ̃ʒak ʁuso]; 28 ਜੂਨ 1712 – 2 ਜੁਲਾਈ 1778)18ਵੀਂ ਸਦੀ ਦੇ ਯੂਰਪ ਦੇ ਇੱਕ ਸਵਿਸ ਚਿੰਤਕ, ਲੇਖਕ ਅਤੇ ਫਰਾਂਸੀਸੀ ਰੋਮਾਂਸਵਾਦ ਦੇ ਨਿਰਮਾਤਾ ਸਨ। ਉਹ ਪੱਛਮ ਦੇ ਯੁਗ-ਪਲਟਾਊ ਚਿੰਤਕਾਂ ਵਿੱਚੋਂ ਇੱਕ ਸਨ।

ਕਥਨ[edit | edit source]

  • ਇੱਕ ਆਦਮੀ ਆਜ਼ਾਦ ਪੈਦਾ ਹੁੰਦਾ ਹੈ, ਪਰ ਉਹ ਆਪਣੇ ਆਪ ਨੂੰ ਹਰ ਥਾਂ ਜੰਜ਼ੀਰਾਂ ਵਿੱਚ ਜਕੜਿਆ ਹੋਇਆ ਵੇਖਦਾ ਹੈ।
  • ਕੁਦਰਤ ਵੱਲ ਵਾਪਸ ਪਰਤੋ।

ਬਾਹਰੀ ਲਿੰਕ[edit | edit source]

ਹਵਾਲੇ[edit | edit source]