Wq/pa/ਮੁਹੰਮਦ ਅਲੀ

From Wikimedia Incubator
< Wq‎ | pa
Wq > pa > ਮੁਹੰਮਦ ਅਲੀ
ਮਹੰਮਦ ਅਲੀ

ਮਹੰਮਦ ਅਲੀ (ਜਨਮ ਕੈਸੀਅਸ ਕਲੇ) ਇੱਕ ਪੂਰਵਲਾ ਅਮਰੀਕੀ ਮੁੱਕੇਬਾਜ ਸੀ। ਇਸਨੂੰ ਦੁਨੀਆ ਦਾ ਸਭ ਤੋਂ ਮਹਾਨ ਹੈਵੀਵੇਟ ਮੁੱਕੇਬਾਜ ਮੰਨਿਆ ਜਾਂਦਾ ਹੈ।

ਕਥਨ[edit | edit source]

  • ਬੱਚਿਆਂ ਨੂੰ ਦੇਖ ਕੇ ਇੱਛਾ ਹੁੰਦੀ ਹੈ, ਕਿ ਜੀਵਨ ਫਿਰ ਤੋਂ ਸ਼ੁਰੂ ਕਰੀਏ।
  • ਮੈਂ ਟ੍ਰੇਨਿੰਗ ਦੇ ਹਰ ਇਕ ਮਿੰਟ ਤੋਂ ਨਫ਼ਰਤ ਕਰਦਾ ਸੀ, ਪਰ ਮੈਂ ਕਿਹਾ, ਹਾਰ ਨਾ ਮੰਨ। ਹੁਣ ਸਹਿਣ ਕਰ ਲੈ ਤੇ ਆਪਣੀ ਬਾਕੀ ਦੀ ਜ਼ਿੰਦਗੀ ਚੈਂਪੀਆਂ ਦੀ ਤਰ੍ਹਾਂ ਰਹਿ।
  • ਨਦੀਆਂ, ਛੱਪੜ, ਝੀਲਾਂ ਅਤੇ ਤਲਾਬ - ਇਨ੍ਹਾਂ ਦੇ ਵੱਖੋ ਵੱਖਰੇ ਨਾਮ ਹਨ, ਪਰ ਇਨ੍ਹਾਂ ਸਾਰਿਆਂ ਵਿਚ ਪਾਣੀ ਹੁੰਦਾ ਹੈ, ਠੀਕ ਓਵੇਂ ਹੀ ਜਿਵੇਂ ਕਿ ਧਰਮ - ਇਨ੍ਹਾਂ ਸਾਰਿਆਂ ਵਿਚ ਸੱਚ ਹੈ।
  • ਉਮਰ ਤੁਹਾਡੀ ਸੋਚ ਵਿਚ ਹੈ, ਜਿੰਨਾਂ ਤੁਸੀਂ ਸੋਚਦੇ ਹੋ ਓਨੀ ਹੀ ਤੁਹਾਡੀ ਉਮਰ ਹੈ।

ਬਾਹਰੀ ਲਿੰਕ[edit | edit source]