Jump to content

Wq/pa/ਪੰਜਾਬੀ ਅਖਾਣ

From Wikimedia Incubator
< Wq | pa
Wq > pa > ਪੰਜਾਬੀ ਅਖਾਣ

  • ਅੰਨ੍ਹਾ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ
  • ਅੰਨ੍ਹੇ ਕੁੱਤੇ,ਹਿਰਨਾਂ ਦੇ ਸ਼ਿਕਾਰੀ (ਸ਼ਾਹਮੁਖੀ: اننے کتے ہرناں دے شکاری)
  • ਆਲਸੀਆਂ ਦੇ ਪਿੰਡ ਵਿਹੜੇ ਨੀ ਹੁੰਦੇ (ਸ਼ਾਹਮੁਖੀ: آہلکیاں دے پنڈ وکھرے نئیں ہوندے)

  • ਸਰੀਂਦ ਨਹੀਂ ਤਾਂ ਚੋਰੀ ਸਹੀ।

  • ਬੁੱਢੀ ਘੋੜੀ ਲਾਲ ਲਗਾਮ

  • ਧੀਆਂ ਦੀ ਮਾਂ ਹਮੇਸ਼ਾ ਚੋਰ ਹੁੰਦੀ ਹੈ।