Jump to content

Wq/pa/ਕਾਰਲ ਮਾਰਕਸ

From Wikimedia Incubator
< Wq | pa
Wq > pa > ਕਾਰਲ ਮਾਰਕਸ
ਕਾਰਲ ਮਾਰਕਸ

ਕਾਰਲ ਮਾਰਕਸ ਇੱਕ ਪ੍ਰਸਿੱਧ ਯੂਨਾਨੀ ਦਾਰਸ਼ਨਿਕ ਸੀ, ਜਿਸਨੂੰ 'ਮਾਰਕਸਵਾਦ' ਦਾ ਪਿਤਾਮਾ ਵੀ ਕਿਹਾ ਜਾਂਦਾ ਹੈ।

ਕਥਨ

[edit | edit source]
  • ਲੋਕਤੰਤਰ ਸਮਾਜਵਾਦ ਦਾ ਰਾਹ ਹੈ।
  • ਧਰਮ ਲੋਕਾਂ ਲਈ ਅਫ਼ੀਮ ਹੈ।
  • ਜੇਕਰ ਕੋਈ ਚੀਜ਼ ਨਿਸਚਿਤ ਹੈ ਤਾਂ ਇਹ ਹੈ ਕਿ ਮੈਂ ਖੁਦ ਇੱਕ ਮਾਰਕਸਵਾਦੀ ਨਹੀਂ ਹਾਂ।
  • ਬਹੁਤ ਸਾਰੀਆਂ ਉਪਯੋਗੀ ਚੀਜ਼ਾਂ ਦੇ ਉਤਪਾਦਨ ਦਾ ਸਿੱਟਾ ਬਹੁਤ ਸਾਰੇ ਬੇਕਾਰ ਲੋਕ ਹੁੰਦੇ ਹਨ।
  • ਨੌਕਰਸ਼ਾਹ ਲਈ ਦੁਨੀਆ ਸਿਰਫ਼ ਇੱਕ ਹੇਰ-ਫੇਰ ਕਰਨ ਵਾਲੀ ਚੀਜ਼ ਹੈ।
  • ਸਮਾਜਿਕ ਵਿਕਾਸ, ਸਮਾਜ ਵਿੱਚ ਔਰਤਾਂ ਨੂੰ ਮਿਲੇ ਸਥਾਨ ਤੋਂ ਮਾਪਿਆ ਜਾ ਸਕਦਾ ਹੈ।
  • ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ, ਪਹਿਲਾਂ ਇੱਕ ਤ੍ਰਾਸਦੀ ਦੀ ਤਰ੍ਹਾਂ, ਫਿਰ ਇੱਕ ਮਜ਼ਾਕ ਦੀ ਤਰ੍ਹਾਂ।

ਹਵਾਲੇ

[edit | edit source]