Wq/pa/ਅਰਬੀ ਅਖਾਣ

From Wikimedia Incubator
< Wq‎ | pa
Wq > pa > ਅਰਬੀ ਅਖਾਣ

ਅਰਬੀ ਅਖਾਣ ਅਰਬੀ ਭਾਸ਼ਾ ਦੀਆਂ ਕਹਾਵਤਾਂ ਹਨ।

ਅਖਾਣ[edit | edit source]

  • أباد الله خضراءهم ابذل لصديقك دمك ومالك

ਲਿਪਾਂਤਰਨ: ਆਬਾਦ ਅੱਲਾਹ ਖਿਦਰ ਆਈਹਮ ਅਬਜ਼ਲ ਲਸਦੀਕ਼ਫ਼ ਦਮਕ ਵਮਾਲਕ

ਅਨੁਵਾਦ : ਆਪਣੇ ਦੋਸਤਾਂ ਨੂੰ ਆਪਣੇ ਪੈਸੇ ਤੇ ਖ਼ੂਨ ਦੇਵੋ। ਕਦੇ ਸਫ਼ਾਈ ਨਾ ਦੇਵੋ। ਦੁਸ਼ਮਨਾਂ ਨੇ ਤੁਹਾਡਾ ਯਕੀਨ ਨਹੀਂ ਕਰਨਾ ਤੇ ਦੋਸਤਾਂ ਨੂੰ ਉਸਦੀ ਜ਼ਰੂਰਤ ਨਹੀਂ।