Wq/pa/ਅਡੋਲਫ ਹਿਟਲਰ

From Wikimedia Incubator
< Wq‎ | pa
Wq > pa > ਅਡੋਲਫ ਹਿਟਲਰ
ਅਡੋਲਫ ਹਿਟਲਰ

ਅਡੋਲਫ ਹਿਟਲਰ (20 ਅਪ੍ਰੈਲ 1889– 30 ਅਪ੍ਰੈਲ 1945) ਆਸਟਰੀਆ ਵਿੱਚ ਜੰਮਿਆ ਇੱਕ ਜਰਮਨ ਸਿਆਸਤਦਾਨ ਅਤੇ ਨਾਜ਼ੀ ਪਾਰਟੀ (ਰਾਸ਼ਟਰੀ ਸਮਾਜਵਾਦੀ ਜਰਮਨ ਮਜ਼ਦੂਰ ਪਾਰਟੀ) ਦਾ ਆਗੂ ਸੀ। ਇਹ 1933 ਤੋਂ 1945 ਤੱਕ ਜਰਮਨੀ ਦਾ ਚਾਂਸਲਰ (ਕੁਲਪਤੀ) ਅਤੇ 1934 ਤੋਂ 1945 ਤੱਕ ਨਾਜ਼ੀ ਜਰਮਨੀ ਦਾ ਤਾਨਾਸ਼ਾਹ ਸੀ। ਉਸਦਾ ਨਾਜ਼ੀ ਜਰਮਨੀ, ਯੂਰਪ ਵਿਚਲੇ ਦੂਜੇ ਵਿਸ਼ਵ ਯੁੱਧ ਵਿੱਚ ਕੇਂਦਰੀ ਭੂਮਿਕਾ ਸੀ।

ਕਥਨ[edit | edit source]

  • ਜੋ ਕੋਈ ਵੀ ਅਸਮਾਨ ਨੂੰ ਹਰਾ ਅਤੇ ਮੈਦਾਨ ਨੂੰ ਨੀਲਾ ਵੇਖਦਾ ਜਾਂ ਪੈਂਟ ਕਰਦਾ ਹੈ ਤਾਂ ਉਸਨੂੰ ਮਾਰ ਦੇਣਾ ਚਾਹੀਦਾ ਹੈ।
  • ਇਕ ਇਸਾਈ ਹੋਣ ਦੇ ਨਾਤੇ ਮੈਨੂੰ ਖੁਦ ਨੂੰ ਠੱਗੇ ਜਾਣ ਤੋਂ ਬਚਾਉਣ ਦਾ ਕੋਈ ਹੱਕ ਨਹੀਂ ਹੈ, ਪਰ ਸੱਚ ਅਤੇ ਨਿਆਂ ਲਈ ਲੜ੍ਹਨ ਦਾ ਮੇਰਾ ਹੱਕ ਹੈ।

ਬਾਹਰੀ ਲਿੰਕ[edit | edit source]