Wq/pa/ਲਿਉ ਤਾਲਸਤਾਏ
ਲਿਉ ਤਾਲਸਤਾਏ (9 ਸਤੰਬਰ 1828 – 20 ਨਵੰਬਰ 1910) ਇੱਕ ਰੂਸੀ ਲੇਖਕ ਸੀ।
ਕਥਨ[edit | edit source]
ਜੰਗ ਅਤੇ ਅਮਨ[edit | edit source]
- The only thing that we know is that we know nothing — and that is the highest flight of human wisdom.
- ਸਾਨੂੰ ਸਿਰਫ਼ ਇੱਕ ਹੀ ਚੀਜ਼ ਪਤਾ ਹੈ ਕਿ ਸਾਨੂੰ ਕੁਝ ਨਹੀਂ ਪਤਾ ਅਤੇ ਇਹ ਮਨੁੱਖੀ ਸੋਝ ਦੀ ਸਭ ਤੋਂ ਵੱਡੀ ਉਡਾਰੀ ਹੈ।