ਇਨਕਿਉਬੇਟਰ: ਮੁੱਖ ਸਫ਼ਾ

From Wikimedia Incubator
This page is a translated version of the page Incubator:Main Page and the translation is 97% complete.
You can read this page in other languages. The language menu is here.
ਵਿਕੀਮੀਡੀਆ ਫ਼ਾਊਂਡੇਸ਼ਨ
ਵਿਕੀਮੀਡੀਆ ਫ਼ਾਊਂਡੇਸ਼ਨ

ਵਿਕੀਮੀਡੀਆ ਇਨਕਿਊਬੇਟਰ ਤੇ ਆਇਆਂ ਨੂੰ!

ਇਹ ਉਹ ਵਿਕੀਮੀਡੀਆ ਇਨਕਿਉਬੇਟਰ ਹੈ, ਜਿੱਥੇ , , , , ਅਤੇ ਦੇ ਨਵੇਂ ਭਾਸ਼ਾਈ ਸੰਸਕਰਣਾਂ ਵਿਚ ਸੰਭਾਵਿਤ ਵਿਕੀਮੀਡੀਆ ਪ੍ਰੋਜੈਕਟ ਵਿਕੀ ਨੂੰ ਵਿਕੀਮੀਡੀਆ ਫਾਉਂਡੇਸ਼ਨ ਦੁਆਰਾ ਮੇਜ਼ਬਾਨੀ ਕੀਤੇ ਜਾਣ ਦਾ ਪ੍ਰਬੰਧ, ਲਿਖਤ, ਪਰਖ ਅਤੇ ਸਾਬਤ ਕੀਤਾ ਜਾ ਸਕੇ।

ਹਾਲਾਂਕਿ ਵਿਕੀਮੀਡੀਆ ਇਨਕਿਊਬੇਟਰ ਵਿੱਚ ਟੈਸਟ ਵਿਕੀਆਂ ਨੂੰ ਆਪਣੇ ਖੁਦ ਦੇ ਵਿਕੀ ਡੋਮੇਨ ਨਹੀਂ ਮਿਲਦੇ, ਪਰ ਉਹਨਾਂ ਨੂੰ ਕਿਸੇ ਵੀ ਹੋਰ ਵਿਕੀਮੀਡੀਆ ਪ੍ਰੋਜੈਕਟ ਵਿਕੀ ਵਾਂਗ ਪੜ੍ਹਿਆ ਅਤੇ ਸੰਪਾਦਿਤ ਕੀਤਾ ਜਾ ਸਕਦਾ ਹੈ।

Wikiversity ਦੇ ਨਵੇਂ ਭਾਸ਼ਾ ਸੰਸਕਰਣ Beta Wikiversity 'ਤੇ ਜਾਣੇ ਚਾਹੀਦੇ ਹਨ। ਅਤੇ ਜਿਹੜੇ Wikisource ਦੇ ਨੇ ਉਹ Multilingual Wikisource ਨੂੰ ਜਾਣੇ ਚਾਹੀਦੇ ਹਨ।

ਤੁਸੀਂ ਇੱਥੇ ਇੱਕ ਬਿਲਕੁਲ ਨਵਾਂ ਪ੍ਰੋਜੈਕਟ ਸ਼ੁਰੂ ਨਹੀਂ ਕਰ ਸਕਦੇ। ਤੁਸੀਂ ਮੌਜੂਦਾ ਪ੍ਰੋਜੈਕਟ ਦਾ ਇੱਕ ਨਵਾਂ-ਭਾਸ਼ਾ ਸੰਸਕਰਣ ਹੀ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ meta:proposals for new projects 'ਤੇ ਜਾਓ, ਜਾਂ ਤੁਸੀਂ ਇੱਕ ਟੈਸਟ ਬਣਾਉਣਾ ਚਾਹੁੰਦੇ ਹੋ ਤਾਂ Wikispore ਨੂੰ ਵੇਖੋ।


ਵਿਕੀ ਫੁਟਕਲ

ਇੱਥੇ ਕੁਝ ਕਾਰਜਸ਼ੀਲ ਵਿਕੀਪੀਡੀਆ ਹਨਃ

These have been approved and/or created:   These are active and might get their own site soon:

Wikipedia

Wiktionary

Wikibooks

Wikinews

Wikiquote

Wikivoyage


  These will likely stay here:
ਵਿਕੀਮੀਡੀਆ ਇਨਕਿਊਬੇਟਰ 'ਤੇ ਵਿਕੀ ਦੀ ਪੂਰੀ ਸੂਚੀ ਲਈ, ਵੇਖੋ Incubator:Wikis

ਨਵਾਂ ਟੈਸਟ ਵਿਕੀ ਕਿਵੇਂ ਸ਼ੁਰੂ ਕਰੀਏ

ਜੇਕਰ ਤੁਸੀਂ ਇੱਥੇ ਕਿਸੇ ਪ੍ਰੋਜੈਕਟ ਦਾ ਨਵਾਂ ਭਾਸ਼ਾ ਸੰਸਕਰਨ ਸ਼ੁਰੂ ਕਰਨ ਲਈ ਆਏ ਹੋ, ਤਾਂ ਤੁਸੀਂ ਇਸ Help:Manual 'ਤੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕਿਰਪਾ ਕਰਕੇ ਸਥਾਨਕ ਨੀਤੀ policy ਤੋਂ ਜਾਣੂ ਹੋਵੋ।

ਕੁਝ ਅਹਿਮ ਨਿਯਮ:

  • You need a valid language code (explained in the manual). If you don't, you can apply for one, or use the non-Wikimedia wiki Incubator Plus 2.0.
  • Starting a test wiki here doesn't mean it will later be automatically accepted by Wikimedia; you need it to be approved by the Language committee first. See Requests for new languages for more information.
  • Please respect the naming conventions for the test language, to help future migrations of pages to an actual wiki project. All of your test pages (including templates and categories) need to be named uniquely (by using a prefix) and consistently.

ਇਨਕਿਊਬੇਟਰ ਉੱਤੇ ਇੱਕ ਟੈਸਟ ਵਿਕੀ ਲਈ ਕਿਵੇਂ ਯੋਗਦਾਨ ਪਾਉਣਾ ਹੈ।

ਜੇਕਰ ਤੁਹਾਨੂੰ ਕਿਸੇ ਅਜਿਹੀ ਭਾਸ਼ਾ ਦਾ ਗਿਆਨ ਹੈ ਜਿਸਦੀ ਵਰਤਮਾਨ ਵਿੱਚ ਇੱਥੇ ਇੱਕ ਟੈਸਟ ਵਿਕੀ ਹੈ, ਤਾਂ ਤੁਹਾਨੂੰ ਉਸ ਟੈਸਟ ਵਿਕੀ ਵਿੱਚ ਯੋਗਦਾਨ ਪਾਉਣ ਲਈ ਜ਼ੋਰਦਾਰ ਉਤਸ਼ਾਹਿਤ ਕੀਤਾ ਜਾਂਦਾ ਹੈ।

ਕਿਰਪਾ ਕਰਕੇ ਤੁਹਾਡੇ ਵੱਲੋਂ ਬਣਾਏ ਗਏ ਸਾਰੇ ਪੰਨਿਆਂ ਨੂੰ ਸਹੀ ਅਗੇਤਰ ਦਿਓ। More information about prefixes

ਹਾਲ ਦੀਆਂ ਘਟਨਾਵਾਂ

ਸੰਪਰਕ/ਮਦਦਃ

ਸਹਾਇਕ ਪ੍ਰੋਜੈਕਟ

Wikimedia Foundation ਕਈ ਹੋਰ ਪ੍ਰੋਜੈਕਟਾਂ multilingual ਅਤੇ free-content ਦਾ ਸੰਚਾਲਨ ਕਰਦਾ ਹੈ:

Wikipedia Wikipedia
ਅਜ਼ਾਦ ਵਿਸ਼ਵਕੋਸ਼
Wiktionary ਵਿਕਸ਼ਨਰੀ
ਕੋਸ਼ ਅਤੇ ਥੀਸਾਰਸ
Wikisource ਵਿਕੀਸਰੋਤ
ਮੁਫ਼ਤ ਦਸਤਾਵੇਜ਼
Wikiquote Wikiquote
ਹਵਾਲਿਆਂ ਦਾ ਸੰਗ੍ਰਹਿ
Wikibooks Wikibooks
ਮੁਫਤ ਪਾਠ ਪੁਸਤਕਾਂ ਅਤੇ

ਦਸਤੀ ਪੰਨੇ

Wikinews Wikinews
ਖ਼ਬਰਾਂ ਮੁਫ਼ਤ ਸਮੱਗਰੀ
Wikiversity Wikiversity
ਮੁਫਤ ਸਿਖਲਾਈ ਸਮੱਗਰੀ ਅਤੇ ਗਤੀਵਿਧੀਆਂ
Wikivoyage Wikivoyage
ਮੁਫ਼ਤ ਆਨਲਾਇਨ

ਯਾਤਰਾ ਮਾਰਗਦਰਸ਼ਕ ਪੰਨੇ

Wikispecies Wikispecies
ਪ੍ਰਜਾਤੀਆਂ ਦੀ ਸੂਚੀ
Wikidata Wikidata
ਮੁਫ਼ਤ ਗਿਆਨ ਅਧਾਰ
Wikimedia Commons Wikimedia Commons
ਸਾਂਝਾ ਮੀਡੀਆ ਭੰਡਾਰ
Meta-Wiki Meta-Wiki
Wikimedia ਪ੍ਰਾਜੈਕਟ ਤਾਲਮੇਲ