ਇਨਕਿਉਬੇਟਰ: ਮੁੱਖ ਸਫ਼ਾ

From Wikimedia Incubator
This page is a translated version of the page Incubator:Main Page and the translation is 100% complete.
You can read this page in other languages. The language menu is here.
ਵਿਕੀਮੀਡੀਆ ਫ਼ਾਊਂਡੇਸ਼ਨ
ਵਿਕੀਮੀਡੀਆ ਫ਼ਾਊਂਡੇਸ਼ਨ

ਵਿਕੀਮੀਡੀਆ ਇਨਕਿਊਬੇਟਰ ਤੇ ਆਇਆਂ ਨੂੰ!

ਇਹ ਉਹ ਵਿਕੀਮੀਡੀਆ ਇਨਕਿਉਬੇਟਰ ਹੈ, ਜਿੱਥੇ ਵਿਕੀਪੀਡੀਆ, ਵਿਕੀਕਿਤਾਬਾਂ, ਵਿਕੀਖ਼ਬਰਾਂ, ਵਿਕੀਕਥਨ, ਵਿਕਸ਼ਨਰੀ ਅਤੇ ਵਿਕੀਸਫ਼ਰ ਦੇ ਨਵੇਂ ਭਾਸ਼ਾਈ ਸੰਸਕਰਣਾਂ ਵਿਚ ਸੰਭਾਵਿਤ ਵਿਕੀਮੀਡੀਆ ਪ੍ਰੋਜੈਕਟ ਵਿਕੀ ਨੂੰ ਵਿਕੀਮੀਡੀਆ ਫਾਉਂਡੇਸ਼ਨ ਦੁਆਰਾ ਮੇਜ਼ਬਾਨੀ ਕੀਤੇ ਜਾਣ ਦਾ ਪ੍ਰਬੰਧ, ਲਿਖਤ, ਪਰਖ ਅਤੇ ਸਾਬਤ ਕੀਤਾ ਜਾ ਸਕੇ।

ਹਾਲਾਂਕਿ ਵਿਕੀਮੀਡੀਆ ਇਨਕਿਊਬੇਟਰ ਵਿੱਚ ਅਜ਼ਮਾਇਸ਼ੀ ਵਿਕੀਆਂ ਨੂੰ ਆਪਣੇ ਖੁਦ ਦੇ ਵਿਕੀ ਡੋਮੇਨ ਨਹੀਂ ਮਿਲਦੇ, ਪਰ ਉਹਨਾਂ ਨੂੰ ਕਿਸੇ ਵੀ ਹੋਰ ਵਿਕੀਮੀਡੀਆ ਪ੍ਰੋਜੈਕਟ ਵਿਕੀ ਵਾਂਗ ਪੜ੍ਹਿਆ ਅਤੇ ਸੰਪਾਦਿਤ ਕੀਤਾ ਜਾ ਸਕਦਾ ਹੈ।

ਵਿਕੀਵਰਸਿਟੀ ਦੇ ਨਵੇਂ ਭਾਸ਼ਾ ਸੰਸਕਰਣ Beta Wikiversity 'ਤੇ ਜਾਣੇ ਚਾਹੀਦੇ ਹਨ। ਅਤੇ ਜਿਹੜੇ ਵਿਕੀਸਰੋਤ ਦੇ ਨੇ ਉਹ Multilingual Wikisource ਨੂੰ ਜਾਣੇ ਚਾਹੀਦੇ ਹਨ।

ਤੁਸੀਂ ਇੱਥੇ ਇੱਕ ਬਿਲਕੁਲ ਨਵਾਂ ਪ੍ਰੋਜੈਕਟ ਸ਼ੁਰੂ ਨਹੀਂ ਕਰ ਸਕਦੇ। ਤੁਸੀਂ ਮੌਜੂਦਾ ਪ੍ਰੋਜੈਕਟ ਦਾ ਇੱਕ ਨਵਾਂ-ਭਾਸ਼ਾ ਸੰਸਕਰਣ ਹੀ ਸ਼ੁਰੂ ਕਰ ਸਕਦੇ ਹੋ। ਜੇਕਰ ਤੁਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ meta:proposals for new projects 'ਤੇ ਜਾਓ, ਜਾਂ ਤੁਸੀਂ ਇੱਕ ਟੈਸਟ ਬਣਾਉਣਾ ਚਾਹੁੰਦੇ ਹੋ ਤਾਂ Wikispore ਨੂੰ ਵੇਖੋ।


ਵਿਕੀ ਫੁਟਕਲ

ਇੱਥੇ ਕੁਝ ਕਾਰਜਸ਼ੀਲ ਵਿਕੀਪੀਡੀਆ ਹਨਃ

These have been approved and/or created:   These are active and might get their own site soon:

Wikipedia

Wiktionary

Wikibooks

Wikinews

Wikiquote

Wikivoyage


  These will likely stay here:
ਵਿਕੀਮੀਡੀਆ ਇਨਕਿਊਬੇਟਰ 'ਤੇ ਵਿਕੀ ਦੀ ਪੂਰੀ ਸੂਚੀ ਲਈ, ਵੇਖੋ Incubator:Wikis

ਨਵਾਂ ਅਜ਼ਮਾਇਸ਼ੀ ਵਿਕੀ ਕਿਵੇਂ ਸ਼ੁਰੂ ਕਰੀਏ

ਜੇਕਰ ਤੁਸੀਂ ਇੱਥੇ ਕਿਸੇ ਪ੍ਰੋਜੈਕਟ ਦਾ ਨਵਾਂ ਭਾਸ਼ਾ ਸੰਸਕਰਨ ਸ਼ੁਰੂ ਕਰਨ ਲਈ ਆਏ ਹੋ, ਤਾਂ ਤੁਸੀਂ ਇਸ Help:Manual 'ਤੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਕਿਰਪਾ ਕਰਕੇ ਸਥਾਨਕ ਨੀਤੀ policy ਤੋਂ ਜਾਣੂ ਹੋਵੋ।

ਕੁਝ ਅਹਿਮ ਨਿਯਮ:

  • ਤੁਹਾਨੂੰ ਇੱਕ ਵੈਧ language code ਦੀ ਲੋੜ ਹੈ। (ਜਿਸਦੀ ਵਿਆਖਿਆ the manual ਵਿਚ ਕੀਤੀ ਗਈ ਹੈ।). ਜੇਕਰ ਤੁਹਾਡੇ ਕੋਲ ਨਹੀਂ ਹੈ, ਤਾਂ ਤੁਸੀਂ ਇੱਕ ਲਈ ਅਰਜ਼ੀ ਦੇ ਸਕਦੇ ਹੋ, ਜਾਂ ਗੈਰ-ਵਿਕੀਮੀਡੀਆ ਵਿਕੀ Incubator Plus 2.0 ਦੀ ਵਰਤੋਂ ਕਰ ਸਕਦੇ ਹੋ।
  • ਇੱਥੇ ਇੱਕ ਅਜ਼ਮਾਇਸ਼ੀ ਵਿਕੀ ਸ਼ੁਰੂ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਇਸਨੂੰ ਬਾਅਦ ਵਿੱਚ ਵਿਕੀਮੀਡੀਆ ਦੁਆਰਾ ਆਪਣੇ ਆਪ ਹੀ ਸਵੀਕਾਰ ਕਰ ਲਿਆ ਜਾਵੇਗਾ; ਤੁਹਾਨੂੰ ਪਹਿਲਾਂ Language committee ਤੋਂ ਇਸਦੀ ਮਨਜ਼ੂਰੀ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ Requests for new languages ਵੇਖੋ।
  • ਕਿਰਪਾ ਕਰਕੇ ਅਜ਼ਮਾਇਸ਼ੀ ਭਾਸ਼ਾ ਲਈ ਨਾਮਕਰਨ ਪਰੰਪਰਾਵਾਂ ਦਾ ਸਤਿਕਾਰ ਕਰੋ, ਭਵਿੱਖ ਵਿੱਚ ਪੰਨਿਆਂ ਨੂੰ ਅਸਲ ਵਿਕੀ ਪ੍ਰੋਜੈਕਟ ਵਿੱਚ ਸ਼ਾਮਲ ਕਰਨ ਵਿੱਚ ਮਦਦ ਕਰਨ ਵਾਸਤੇ। ਤੁਹਾਡੇ ਸਾਰੇ ਅਜ਼ਮਾਇਸ਼ੀ ਪੰਨਿਆਂ (ਟੈਂਪਲੇਟਾਂ ਅਤੇ ਸ਼੍ਰੇਣੀਆਂ ਸਮੇਤ) ਨੂੰ ਵਿਲੱਖਣ ਤੌਰ 'ਤੇ ਅਤੇ ਲਗਾਤਾਰ (ਇੱਕ ਅਗੇਤਰ ਦੀ ਵਰਤੋਂ ਕਰਕੇ) ਨਾਮ ਦਿੱਤੇ ਜਾਣ ਦੀ ਲੋੜ ਹੈ।

ਇਨਕਿਊਬੇਟਰ ਉੱਤੇ ਇੱਕ ਅਜ਼ਮਾਇਸ਼ੀ ਵਿਕੀ ਲਈ ਕਿਵੇਂ ਯੋਗਦਾਨ ਪਾਉਣਾ ਹੈ।

ਜੇਕਰ ਤੁਹਾਨੂੰ ਕਿਸੇ ਅਜਿਹੀ ਭਾਸ਼ਾ ਦਾ ਗਿਆਨ ਹੈ ਜਿਸਦੀ ਵਰਤਮਾਨ ਵਿੱਚ ਇੱਥੇ ਇੱਕ ਟੈਸਟ ਵਿਕੀ ਹੈ, ਤਾਂ ਤੁਹਾਨੂੰ ਉਸ ਟੈਸਟ ਵਿਕੀ ਵਿੱਚ ਯੋਗਦਾਨ ਪਾਉਣ ਲਈ ਜ਼ੋਰਦਾਰ ਉਤਸ਼ਾਹਿਤ ਕੀਤਾ ਜਾਂਦਾ ਹੈ।

ਕਿਰਪਾ ਕਰਕੇ ਤੁਹਾਡੇ ਵੱਲੋਂ ਬਣਾਏ ਗਏ ਸਾਰੇ ਪੰਨਿਆਂ ਨੂੰ ਸਹੀ ਅਗੇਤਰ ਦਿਓ। More information about prefixes

ਹਾਲ ਦੀਆਂ ਘਟਨਾਵਾਂ

ਸੰਪਰਕ/ਮਦਦਃ

ਸਹਾਇਕ ਪ੍ਰੋਜੈਕਟ

Wikimedia Foundation ਕਈ ਹੋਰ ਪ੍ਰੋਜੈਕਟਾਂ multilingual ਅਤੇ free-content ਦਾ ਸੰਚਾਲਨ ਕਰਦਾ ਹੈ:

Wikipedia ਵਿਕੀਪੀਡੀਆ
ਅਜ਼ਾਦ ਵਿਸ਼ਵਕੋਸ਼
Wiktionary ਵਿਕਸ਼ਨਰੀ
ਕੋਸ਼ ਅਤੇ ਥੀਸਾਰਸ
Wikisource ਵਿਕੀਸਰੋਤ
ਮੁਫ਼ਤ ਦਸਤਾਵੇਜ਼
Wikiquote Wikiquote
ਹਵਾਲਿਆਂ ਦਾ ਸੰਗ੍ਰਹਿ
Wikibooks ਵਿਕੀਕਿਤਾਬਾਂ
ਮੁਫਤ ਪਾਠ ਪੁਸਤਕਾਂ ਅਤੇ

ਦਸਤੀ ਪੰਨੇ

Wikinews Wikinews
ਖ਼ਬਰਾਂ ਮੁਫ਼ਤ ਸਮੱਗਰੀ
Wikiversity Wikiversity
ਮੁਫਤ ਸਿਖਲਾਈ ਸਮੱਗਰੀ ਅਤੇ ਗਤੀਵਿਧੀਆਂ
Wikivoyage Wikivoyage
ਮੁਫ਼ਤ ਆਨਲਾਇਨ

ਯਾਤਰਾ ਮਾਰਗਦਰਸ਼ਕ ਪੰਨੇ

Wikispecies Wikispecies
ਪ੍ਰਜਾਤੀਆਂ ਦੀ ਸੂਚੀ
Wikidata Wikidata
ਮੁਫ਼ਤ ਗਿਆਨ ਅਧਾਰ
Wikimedia Commons Wikimedia Commons
ਸਾਂਝਾ ਮੀਡੀਆ ਭੰਡਾਰ
Meta-Wiki Meta-Wiki
Wikimedia ਪ੍ਰਾਜੈਕਟ ਤਾਲਮੇਲ