Wq/pa/Proverbs

From Wikimedia Incubator
< Wq‎ | pa
Wq > pa > Proverbs
Punjabi Proverbs/پنجابی اکھان



  • ਅੰਨ੍ਹੇ ਕੁੱਤੇ,ਹਿਰਨਾਂ ਦੇ ਸ਼ਿਕਾਰੀ


  • ਆਲਸੀਆਂ ਦੇ ਪਿੰਡ ਵਿਹੜੇ ਨੀ ਹੁੰਦੇ


  • ਜਾਮ ਦੀ ਰੰਨ ਤੇ ਬਿੱਲੀ ਦੇ ਕੰਨ


  • ਇਸ਼ਕ ਮਿਜ਼ਾਜੀ 'ਤੇ ਤਿਲਕਨ ਬਾਜੀ


  • ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ 'ਚ ਹੀ ਸਮਾਉਂਦਾ ਐ