Wq/pa/'ਬੱਚਿਆਂ ਨੂੰ ਦਿਆਂ ਦਿਲ ਆਪਣਾ ਮੈਂ' ਲੇਖਕ ਵੀ.ਏ. ਸੁਖੋਮਲਿੰਸਕੀ ਅਨੁਵਾਦਕ ਪ੍ਰੀਤਮ ਸਿੰਘ ਮਨਚੰਦਾ
Appearance
- ਬੱਚਿਆਂ ਨੂੰ ਅਧਿਆਪਕਾਂ ਰਾਹੀਂ ਵਿੱਦਿਆ ਦੇਣੀ, ਅਧਿਆਪਕਾਂ ਨੂੰ ਵਿੱਦਿਆ ਦੀ ਕਲਾ ਅਤੇ ਵਿਗਿਆਨ ਸਿਖਾਉਣਾ–ਇਹ ਮਹੱਤਵਪੂਰਨ ਹੈ, ਪਰ ਇਹ ਸਕੂਲ ਦੀ ਅਗਵਾਈ ਕਰਨ ਦੇ ਬਹੁ-ਪੱਖੀ ਅਮਲ ਦਾ ਇੱਕ ਪਾਸਾ ਹੈ। ਜੇ ਮੁੱਖ ਅਧਿਆਪਕ ਹੋਰਾਂ ਨੂੰ ਵਿੱਦਿਆ ਦੀ ਕਲਾ ਸਿਖਾਉਂਦਾ ਹੈ ਪਰ ਉਹਦਾ ਬੱਚਿਆਂ ਨਾਲ ਕੋਈ ਸਿੱਧਾ ਸੰਬਧ ਨਹੀਂ, ਤਾਂ ਉਹ ਸਿੱਖਿਅਕ ਨਹੀਂ ਰਹਿੰਦਾ। ਖੰਡ ਖੁਸ਼ੀ ਦਾ ਸਕੂਲ ਅਧਿਆਏ ਸਕੂਲ ਦਾ ਡਾਇਰੈਕਟਰ ਪੰਨਾ 11