Wq/pa/ਲਿਓਨਾਰਦੋ ਦਾ ਵਿੰਚੀ ਕਲਾ ਅਤੇ ਜੀਵਨ ਲੇਖਕ ਜਗਦੀਸ਼ ਪਾਪੜਾ
Appearance
- ਮਨੁੱਖ ਵਲੋਂ ਕੀਤੇ ਗਏ ਕਿਸੇ ਵੀ ਅਧਿਐਨ ਨੂੰ ਸਿਧਾਂਤ ਨਹੀਂ ਕਿਹਾ ਜਾ ਸਕਦਾ, ਜੇਕਰ ਉਹ ਮੈਥਮੈਟਿਕਸ ਦੀ ਕਸਵੱਟੀ ਉੱਤੇ ਪੂਰਾ ਨਹੀਂ ਉਤਰਦਾ। ਅਧਿਆਏ ਵਿੰਚੀ ਦੇ ਆਖਰੀ ਸ਼ਬਦ ਪੰਨਾ 74
- ਕਿਉਂਕਿ ਕੋਈ ਵੀ ਸਿਆਣਪ ਕੁਦਰਤ ਦੀ ਥਾਹ ਨਹੀਂ ਪਾ ਸਕਦੀ ਅਤੇ ਕੋਈ ਵੀ ਭਾਸ਼ਾ ਇਸਦੇ ਅਦਭੁਤ ਵਰਤਾਰਿਆਂ ਦੀ ਵਿਆਖਿਆ ਨਹੀਂ ਕਰ ਸਕਦੀ, ਸੋ ਮਨੁੱਖ ਦੀ ਸੋਚ ਬ੍ਰਹਿਮੰਡ ਨਾਲ ਲਿਵ ਲਾਕੇ ਅੱਗੇ ਤੁਰਦੀ ਹੈ। ਅਧਿਆਏ ਵਿੰਚੀ ਦੇ ਆਖਰੀ ਸ਼ਬਦ ਪੰਨਾ 74