Wq/pa/ਮੁੱਖ ਪੰਨਾ

From Wikimedia Incubator
< Wq‎ | paWq > pa > ਮੁੱਖ ਪੰਨਾ
Jump to navigation Jump to search

ਮੁੱਖ ਪੰਨਾ

ਵਿਕੀਕਥਨ ਵਿਕੀਕਥਨ ਨੂੰ ਵੱਖਰੇ ਰੂਪ ਵਿੱਚ ਲਿਆਉਣ ਲਈ ਇੱਥੇ ਸਮਰਥਨ ਕਰੋ

ਪ੍ਰਮੁੱਖ

ਸੁਕਰਾਤ (/ˈsɒkrətiːz/; ਯੂਨਾਨੀ : Σωκράτης, 469 ਈਸਵੀ ਪੂਰਵ - 399 ਈਸਵੀ ਪੂਰਵ) ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ ਸੀ ਜਿਸ ਨੇ ਪੰਜਵੀਂ ਸਦੀ ਈ. ਪੂਰਵ ਵਿੱਚ ਯੂਨਾਨ ਵਿੱਚ ਪੱਛਮੀ ਫ਼ਲਸਫ਼ੇ ਦੀ ਬੁਨਿਆਦ ਰੱਖੀ।

ਕਥਨ

  • ਜ਼ਿੰਦਗੀ ਭਰ ਗਿਆਨਵਾਨ ਹੋਣ ਦੇ ਬਾਅਦ ਮੈਂ ਕੇਵਲ ਇੰਨਾ ਹੀ ਜਾਣ ਪਾਇਆ ਹਾਂ ਕਿ ਮੈਂ ਕੁਝ ਵੀ ਨਹੀਂ ਜਾਣ ਪਾਇਆ।
  • ਸਾਡੀ ਪ੍ਰਾਰਥਾ ਬਸ ਸਮਾਨ ਰੂਪ ਨਾਲ ਅਸ਼ੀਰਵਾਦ ਲਈ ਹੋਣੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਜਾਣਦਾ ਹੈ ਕਿ ਸਾਡੇ ਲਈ ਕੀ ਚੰਗਾ ਹੈ।
  • ਇਸ ਦੁਨੀਆ ਵਿੱਚ ਸਨਮਾਨ ਨਾਲ ਜਿਉਣ ਦਾ ਸਭ ਤੋਂ ਮਹਾਨ ਤਰੀਕਾ ਹੈ ਕਿ ਅਸੀਂ ਉਹ ਬਣੀਏ ਜੋ ਹੋਣ ਦਾ ਅਸੀਂ ਦਿਖਾਵਾ ਕਰਦੇ ਹਾਂ।
  • ਸੱਚਾ ਗਿਆਨ ਕੇਵਲ ਇਹ ਜਾਣਨ ਵਿੱਚ ਹੈ ਕਿ ਤੁਸੀਂ ਕੁਝ ਨਹੀਂ ਜਾਣਦੇ।
  • ਸ਼ੋਹਰਤ ਬਹਾਦਰੀ ਦੇ ਕਾਰਨਾਮਿਆਂ ਦੀ ਸੁਗੰਧ ਹੈ।

ਵਿਸ਼ੇ

[https://incubator.wikimedia.org/w/index.php?title=

ਕੁਝ ਮਹੱਤਵਪੂਰਨ ਵਿਚਾਰ

[https://incubator.wikimedia.org/w/index.php?title=

ਅਖਾਣ

[https://incubator.wikimedia.org/w/index.php?title=

|}

ਅੱਜ ਦਾ ਕਥਨ

ਦਾ ਕਥਨ ਸੰਪਾਦਨ

ਜਰੂਰੀ ਪਾਠਕ੍ਰਮ

|}