Wq/pa/ਫ਼ਾਰਸੀ ਕਹਾਵਤਾਂ
From Wikimedia Incubator
< Wq | paWq >
pa > ਫ਼ਾਰਸੀ ਕਹਾਵਤਾਂ
- از محبت خارھا گل می شود
- ਲਿਪਾਂਤਰਨ: ਅਜ਼ ਮੁਹੱਬਤ ਖਾਰਹਾ ਗੁਲ ਮੀ ਸ਼ੂਦ
- ਅਰਥ: ਇਸ਼ਕ ਨਾਲ ਕੰਡੇ ਵੀ ਗੁਲਾਬ ਬਣ ਜਾਂਦੇ ਹਨ
- با یک گل بهار نمیشود
- ਲਿਪਾਂਤਰਨ: ਬਾ ਯੱਕ ਗੁਲ ਬਹਾਰ ਨਮੀਸ਼ੁਦ
- ਅਰਥ: ਇੱਕ ਫੁੱਲ ਨਾਲ ਬਹਾਰ ਨਹੀਂ ਹੁੰਦੀ