Wq/pa/ਫ਼ਾਰਸੀ ਅਖਾਣ

From Wikimedia Incubator
< Wq‎ | pa
Wq > pa > ਫ਼ਾਰਸੀ ਅਖਾਣ

ਇਸ ਸਫ਼ੇ ਵਿੱਚ ਫ਼ਾਰਸੀ ਭਾਸ਼ਾ ਦੇ ਅਖਾਣਾਂ ਦੀ ਸੂਚੀ ਹੈ:

  • هزاران دوست كم اند و يك دشمن زياد

ਲਿਪਾਂਤਰਨ: ਹਜ਼ਾਰਾਨ ਦੋਸਤ ਕਮ ਅੰਦ ਓ ਯਕ ਦੁਸ਼ਮਨ ਜ਼ਿਆਦ

ਅਰਥ : ਹਜ਼ਾਰ ਦੋਸਤ ਘੱਟ ਹੁੰਦੇ ਹਨ ਅਤੇ ਇੱਕ ਦੁਸ਼ਮਣ ਵੀ ਜ਼ਿਆਦਾ ਹੁੰਦਾ ਹੈ।

  • دشمن دانا بهتر از دوست نادان است

ਲਿਪਾਂਤਰਨ: ਦੁਸ਼ਮਨ-ਏ-ਦਾਨਾ ਬਹਿਤਰ ਅਜ਼ ਦੋਸਤ ਨਾਦਾਨ ਅਸਤ

ਅਰਥ: ਨਾਲਾਇਕ ਦੋਸਤ ਨਾਲੋਂ ਸਿਆਣਾ ਦੁਸ਼ਮਣ ਹੋਣਾ ਬਹਿਤਰ ਹੈ।

  • با یک گل بهار نمیشود

ਲਿਪਾਂਤਰਨ: ਬਾ ਯਕ ਗੁਲ ਬਹਾਰ ਨਮੀਸ਼ੂਦ

ਅਰਥ: ਇੱਕ ਫੁੱਲ ਨਾਲ ਬਹਾਰ ਨਹੀਂ ਹੋ ਸਕਦੀ।