Jump to content

Wq/pa/ਪੰਜਾਬੀ ਅਖਾਣ/ਫ

From Wikimedia Incubator
  1. ਫਸ ਗਈ ਤਾਂ ਫਟਕਣ ਕੀ
  2. ਫਸ ਗਿਆ ਤਾਂ ਚੋਰ, ਨਹੀਂ ਤਾਂ ਸਾਧ
  3. ਫ਼ਸਲੀ ਬਟੇਰੀ, ਨਾ ਤੇਰਾ ਨਾ ਮੇਰਾ
  4. ਫਸਿਆ ਬਾਣੀਆ ਦਵੇ ਉਧਾਰ