Jump to content

Wq/pa/ਪੰਜਾਬੀ ਅਖਾਣ/ਪ

From Wikimedia Incubator
  1. ਪਈ ਰਹੀ ਸੋ ਮੂਲੋਂ ਗਈ
  2. ਪਏ ਪੰਘੂੜੇ ਸੁੱਝਦੇ, ਹੁੰਦੜਹੇਰ ਜੁਆਕ
  3. ਪਏ ਭੈੜਿਆਂ ਦੇ ਪੈਰ, ਉੱਜੜ ਗਿਆ ਸ਼ਹਿਰ