Jump to content

Wq/pa/ਪੰਜਾਬੀ ਅਖਾਣ/ਤ

From Wikimedia Incubator
  1. ਤਸਬੀ ਫੇਰਾਂ, ਅੱਜ ਕੀਹਨੂੰ ਘੇਰਾਂ
  2. ਤਸਬੀ ਫੇਰੇ, ਝੁੱਗੇ ਹੇਰੇ
  3. ਤਹਿਸੀਲੋਂ ਆਈ ਖੋਤੀ ਮੁੜ ਕੇ ਖੋਤੀਆਂ ਵਿੱਚ ਨਹੀਂ ਰਲ਼ਦੀ
  4. ਤਕਦੀਰ ਅੱਗੇ ਤਦਬੀਰ ਨਹੀਂ ਚੱਲਦੀ
  5. ਤਕਦੀਰ ਅੱਗੇ ਤਦਬੀਰ ਪਿੱਛੇ
  6. ਤਕੜਾ ਘੋੜਾ, ਮਾੜਾ ਟੱਟੂ
  7. ਤਕੜੇ ਝਾੜਿਆ ਹੱਥ, ਮਾੜੇ ਦੀ ਢੱਕ ਲਈ ਪੱਤ