Jump to content

Wq/pa/ਪੰਜਾਬੀ ਅਖਾਣ/ਗ

From Wikimedia Incubator
  1. ਗਊ ਗਧੇ ਦਾ ਇੱਕੋ ਮੁੱਲ : ਜਦੋਂ ਕਿਸੇ ਮਨੁੱਖ ਨੂੰ ਚੰਗੇ ਮਾੜੇ ਦੀ ਪਹਿਚਾਣ ਨਾ ਹੋਵੇ ਤਾਂ ਆਖਦੇ ਹਨ।
  2. ਗਊ ਘਾਹ ਵੇਖ ਕੇ ਛੱਡਣੀ ਚਾਹੀਦੀ ਹੈ : ਇਸਦਾ ਅਰਥ ਹੈ ਕਿ ਧੀ ਦਾ ਸਾਕ ਹਮੇਸ਼ਾ ਖਾਂਦੇ ਪੀਂਦੇ ਘਰ ਕਰਨਾ ਚਾਹੀਦਾ ਹੈ।