Jump to content

Wq/pa/ਤੁਰਕੀ ਕਹਾਵਤਾਂ

From Wikimedia Incubator
< Wq | pa
Wq > pa > ਤੁਰਕੀ ਕਹਾਵਤਾਂ
  1. ਚੀੜੇ ਮਾਂਸ ਲਈ-ਤਿੱਖੇ ਦੰਦ।
  2. ਚੰਗੇ ਦੋਸਤ ਨਾਲ ਕੋਈ ਰਾਹ ਲੰਮਾ ਨਹੀਂ ਹੁੰਦਾ।
  3. ਅੱਜ ਦਾ ਆਂਡਾ ਆਉਣ ਵਾਲੇ ਕੱਲ ਦੀ ਮੁਰਗੀ ਨਾਲੋਂ ਚੰਗਾ ਹੈ।
  4. ਤੁਸੀਂ ਲਾਟ ਨਾਲ ਅੱਗ ਨਹੀਂ ਬੁਝਾ ਸਕਦੇ।