Jump to content

Wq/pa/ਸਤਨਾਮ

From Wikimedia Incubator
< Wq | pa
(Redirected from Wq/pa/ਜੰਗਲਨਾਮਾ ਲੇਖਕ ਸਤਨਾਮ)
Wq > pa > ਸਤਨਾਮ

ਸਤਨਾਮ ਪੰਜਾਬੀ ਲੇਖਕ ਸੀ।

ਕਥਨ

[edit | edit source]

ਜੰਗਲਨਾਮਾ

[edit | edit source]
  • ਕਿਸੇ ਬੋਲੀ ਵਿਚ ਕਿਸੇ ਚੀਜ਼ ਦਾ ਨਾਮ ਤਾਂ ਹੀ ਮੌਜੂਦ ਹੋਵੇਗਾ ਜੇ ਉਹ ਓਥੋਂ ਦੇ ਲੋਕਾਂ ਵਿਚ ਵਰਤੀ ਜਾਂਦੀ ਹੋਵੇ ਨਹੀਂ ਤਾਂ ਸਥਾਨਕ ਨਾਮ ਪੈਦਾ ਨਹੀਂ ਹੋਵੇਗਾ। ਬਾਹਰੋਂ ਪਹੁੰਚੀ ਹਰ ਨਵੀਂ ਚੀਜ਼ ਆਪਣਾ ਨਾਮ ਵੀ ਨਾਲ ਲੈ ਕੇ ਜਾਂਦੀ ਹੈ।
    • ਅਧਿਆਏ ਜੰਗਲ ਉਦਾਸੀ ਪੰਨਾ 90