Wq/pa/ਗੋਹਰ ਏਸ਼ਗੀ
Appearance
ਗੋਹਰ ਏਸ਼ਗੀ ਇੱਕ ਸਿਵਲ ਕਾਰਕੁਨ ਹੈ, ਜੋ ਇਨਸਾਫ਼ ਲਈ ਈਰਾਨੀ ਮਾਵਾਂ ਵਿੱਚੋਂ ਇੱਕ ਹੈ ਅਤੇ ਸੱਤਾਰ ਬਹਿਸ਼ਤੀ ਦੀ ਮਾਂ ਹੈ, ਜੋ ਕਿ ਈਰਾਨੀ ਬਲੌਗਰ ਸੀ ਅਤੇ ਜਿਸਨੂੰ ਨਵੰਬਰ 2012 ਵਿੱਚ ਈਰਾਨ ਵਿੱਚ ਇਸਲਾਮਿਕ ਰਿਪਬਲਿਕ ਸੁਰੱਖਿਆ ਬਲਾਂ ਦੀ ਹਿਰਾਸਤ ਵਿੱਚ ਗੰਭੀਰ ਤਸ਼ੱਦਦ ਕਾਰਨ ਮਾਰ ਦਿੱਤਾ ਗਿਆ ਸੀ। ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਸਨੇ ਉਸਦੇ ਕਾਤਲਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ।