Jump to content

Wq/pa/ਇਤਾਲਵੀ ਕਹਾਵਤਾਂ

From Wikimedia Incubator
< Wq | pa
Wq > pa > ਇਤਾਲਵੀ ਕਹਾਵਤਾਂ
  1. ਜੇ ਤੁਸੀਂ ਕੰਡੇ ਫੈਲਾਉਂਦੇ ਹੋ, ਤਾਂ ਨੰਗੇ ਪੈਰੀਂ ਨਾ ਤੁਰੋ।
  2. ਦੂਜਿਆਂ ਦੇ ਮਾਮਲਿਆਂ ਵਿੱਚ ਨਿਆਂ ਹੋਵੇ, ਇਹ ਗੱਲ ਸਭ ਨੂੰ ਪਸੰਦ ਹੈ।
  3. ਅਜਿਹੇ ਕਾਨੂੰਨ ਬੇਕਾਰ ਹਨ ਜਿਨ੍ਹਾਂ ਦੇ ਅਮਲ ਦੀ ਕੋਈ ਵਿਵਸਥਾ ਹੀ ਨਾ ਹੋਵੇ।
  4. ਚਰਚ ਜਾਣ ਵਾਲਾ ਹਰ ਬੰਦਾ ਸੰਤ ਨਹੀਂ ਹੁੰਦਾ।
  5. ਜੋ ਹੌਲੀ ਤੁਰਦੇ ਹਨ, ਦੂਰ ਤੱਕ ਜਾਂਦੇ ਹਨ।