Jump to content

Wq/pa/ਇਕਾਂਤ

From Wikimedia Incubator
< Wq | pa
Wq > pa > ਇਕਾਂਤ
  1. ਦੁਨੀਆਂ ਵਿਚ ਸਭ ਤੋਂ ਸ਼ਕਤੀਸ਼ਾਲੀ ਮਨੁੱਖ ਉਹ ਹੁੰਦਾ ਹੈ ਜਿਹੜਾ ਸਭ ਤੱ ਵੱਧ ਇਕੱਲਾ ਖੜ੍ਹਦਾ ਹੈ। -ਇਬਸਨ ਐਨ ਐਨਿਮੀ ਆਫ਼ ਦਿ ਪੀਪਲ
  2. ਮੈਂ ਭੀੜ ਵਿਚ ਇਕ ਮਖਮਲੀ ਗੱਦੀ ਉਪਰ ਬੈਠਣ ਨਾਲੋਂ ਇਕ ਕੱਦੂ ਉਪਰ ਇਕੱਲਾ ਬੈਠਣਾ ਵਧੇਰੇ ਪਸੰਦ ਕਰਾਂਗਾ। -ਥੋਰੋ ਵਾਲਡਨ
  3. ਜੇਕਰ ਕਿਸੇ ਇਕਾਂਤਵਾਸੀ ਵਿਅਕਤੀ ਨੂੰ ਸੰਸਾਰ ਦੇ ਚੱਕਰ ਵਿੱਚ ਘਸੀਟ ਲਿਆਂਦਾ ਜਾਵੇ ਤਾਂ ਉਹ ਉਸੀ ਪ੍ਰਕਾਰ ਹੀ ਖਤਮ ਹੋ ਜਾਵੇਗਾ ਜਿਸ ਪ੍ਰਕਾਰ ਸਮੁੰਦਰ ਦੀ ਗਹਿਰਾਈ ਵਿਚ ਰਹਿਣ ਵਾਲੀ ਇਕ ਵਿਸ਼ੇਸ਼ ਪ੍ਰਕਾਰ ਦੀ ਮਛਲੀ ਪਾਣੀ ਦੇ ਤਲ ਤੇ ਲਿਆਉਂਦੇ ਹੀ ਟੁਕੜੇ-ਟੁਕੜੇ ਹੋ ਜਾਂਦੀ ਹੈ। -ਸਵਾਮੀ ਵਿਵੇਕਾਨੰਦ
  4. ਉਹ ਸਭ ਤੋਂ ਤੇਜ਼ ਸਫਰ ਕਰਦਾ ਹੈ ਜਿਹੜਾ ਦਿਕੱਲਾ ਸਫ਼ਰ ਕਰਦਾ ਹੈ। -ਕਿਪਲਿੰਗ ਦਿ ਵਿਨਰਜ਼