Jump to content

Wq/pa/ਆਲਸ

From Wikimedia Incubator
< Wq | pa
Wq > pa > ਆਲਸ
  1. ਆਲਸ ਵਿਚ ਜੀਵਨ ਬਤੀਤ ਕਰਨਾ ਆਤਮ ਹੱਤਿਆ ਦੇ ਸਮਾਨ ਹੈ। -ਸੁਕਰਾਤ
  2. ਆਲਸ ਇਕ ਪ੍ਰਕਾਰ ਦੀ ਹਿੰਸਾ ਹੈ। -ਮਹਾਤਮਾ ਗਾਂਧੀ
  3. ਆਲਸ ਉਹ ਰੋਗ ਹੈ ਜਿਸਦਾ ਰੋਗੀ ਕਦੇ ਨਹੀਂ ਸੰਭਲਦਾ। -ਮੁੰਸ਼ੀ ਪ੍ਰੇਮ ਚੰਦ
  4. ਕਾਹਲ ਆਲਸ ਵਿਚੋਂ ਉਪਜਦੀ ਹੈ। -ਨਰਿੰਦਰ ਸਿੰਘ ਕਪੂਰ
  5. ਆਲਸ ਜਿਉਂਦੇ ਮਨੁੱਖ ਨੂੰ ਦਫ਼ਨਾ ਦਿੰਦਾ ਹੈ। -ਜੈਰੇਮੀ ਟੇਲਰ