Jump to content

Wq/pa/ਆਇਰਿਸ਼ ਕਹਾਵਤਾਂ

From Wikimedia Incubator
< Wq | pa
Wq > pa > ਆਇਰਿਸ਼ ਕਹਾਵਤਾਂ
  1. ਚੰਗਾ ਹਾਸਾ ਅਤੇ ਡੂੰਘੀ ਨੀਂਦ ਡਾਕਟਰਾਂ ਦੀ ਕਿਤਾਬ ਵਿਚਲੇ ਸਭ ਤੋਂ ਵਧੀਆ ਉਪਚਾਰ ਹਨ।
  2. ਤਾਸ਼ ਖੇਡਦਿਆਂ ਜਿਸ ਨੂੰ ਚੰਗੇ ਪੱਤੇ ਮਿਲੇ ਹੋਣ, ਉਹ ਕਦੇ ਨਹੀਂ ਕਹੇਗਾ ਕਿ ਗਲਤ ਵੰਡੇ ਗਏ ਹਨ।
  3. ਜੋ ਤੁਹਾਡੇ ਨਾਲ ਦੂਜਿਆਂ ਦੀ ਗੱਲ ਕਰਦੇ ਹਨ, ਉਹ ਤੁਹਾਡੇ ਬਾਰੇ ਵੀ ਗੱਲ ਕਰਨਗੇ।