Jump to content

Wq/pa/ਅੱਖਾਂ

From Wikimedia Incubator
< Wq | pa
Wq > pa > ਅੱਖਾਂ
  1. ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ। ਇਹ ਦੋਈ ਨੈਨਾ ਮਤ ਛੁਹਉ ਪਿਰ ਦੇਖਨ ਦੀ ਆਸ। -ਸ਼ੇਖ ਫ਼ਰੀਦ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1382
  2. ਅੱਖਾਂ ਬੋਲ ਸਕਦੀਆਂ ਹਨ ਅਤੇ ਅੱਖਾਂ ਸਮਝ ਸਕਦੀਆਂ ਹਨ। -ਚੈਪਮੈਨ ਦਿ ਜੈਂਟਲਮੈਨ ਅਸ਼ਰ
  3. ਚਿਹਰਾ ਮਨ ਦਾ ਅਕਸ ਹੰਦਾ ਹੈ; ਅੱਖਾਂ ਇਸ ਦੀਆਂ ਮੁਖ਼ਬਿਰ ਹੁੰਦੀਆਂ ਹਨ। -ਸਿਸਰੋ ਡੀ ਆਰੇਟਰ