Jump to content

Wq/pa/ਅਭਿਮਾਨ

From Wikimedia Incubator
< Wq | pa
Wq > pa > ਅਭਿਮਾਨ
  1. ਅਭਿਮਾਨ ਅਤੇ ਅਡੰਬਰ ਨਾਲ ਦਿੱਤੀ ਵਸਤੂ ਉਦਾਰਤਾ ਦੀ ਨਹੀਂ, ਅਕਾਂਖਿਆ ਦੀ ਸੂਚਕ ਹੈ। -ਸੇਨੇਕਾ
  2. ਜੇਕਰ ਕੋਈ ਵਿਅਕਤੀ ਸੋਚਦਾ ਹੈ ਕਿ ਇਕੱਲਾ ਉਹ ਹੀ ਸਿਆਣਾ ਹੈ- ਕਿ ਬੋਲਚਾਲ ਜਾਂ ਬੁੱਧੀ ਵਿੱਚ ਉਸਦਾ ਕੋਈ ਸਾਨੀ ਨਹੀਂ- ਇਹੋ ਜਿਹੀ ਰੂਹ ਨੂੰ ਖੋਲ੍ਹਣ ਤੋਂ ਪਤਾ ਚਲਦਾ ਹੈ ਕਿ ਇਹ ਬਿਲਕੁਲ ਖਾਲੀ ਹੈ। -ਸੋਫ਼ੋਕਲੀਜ਼