Wq/pa/ਅਫ਼ਗਾਨ ਕਹਾਵਤਾਂ

From Wikimedia Incubator
< Wq‎ | pa
Wq > pa > ਅਫ਼ਗਾਨ ਕਹਾਵਤਾਂ

ਪਸ਼ਤੋ ਕਹਾਵਤਾਂ[edit | edit source]

  • ਵਰਕ ਸ਼ੀ ਕੰਬਲੀ ਚੀ ਨੇਦ ਬਾਦਏ ਨੇਦ ਬਾਰਾਨ (ورک شې کمبلې چې نه د باد ئې نه د باران)। ਪੰਜਾਬੀ ਅਨੁਵਾਦ: ਲਾਨਤ ਐਸੀ ਕੰਬਲੀ ਜੋ ਨਾ ਹਵਾ ਰੋਕੇ ਨਾ ਮੀਂਹ (ਨਿਕੰਮੇ ਦੋਸਤਾਂ ਵੱਲ ਸੰਕੇਤ ਹੈ)
  • دو تربوز به یک دست گرفته نمی‏شود
    • ਦੋ ਤਰਬੂਜ਼ ਬਾ ਯੱਕ ਦਸਤ ਗਰਿਫ਼ਤ ਨਾਸ਼ਵਦ
    • ਇੱਕ ਹੱਥ ਵਿੱਚ ਦੋ ਤਰਬੂਜ਼ ਨਹੀਂ ਆਉਂਦੇ
    • ਪੰਜਾਬੀ ਸਮਰੂਪ: ਦੋਵੇਂ ਘਰਾਂ ਦਾ ਪਰਹੁਣਾ, ਭੁੱਖਾ ਹੀ ਮਰਦਾ